ਸੇਵਾ ਸੰਸਕਾਰ ਸਮਰਪਣ ਸਹਕਾਰਤਾ
ਮੁਫ਼ਤ ਸਿਲਾਯੀ ਕੇਂਦਰ
ਸੇਵਾ ਭਾਰਤੀ, ਡੇਰਾ ਬੱਸੀ ਵੱਲੋਂ ਛੋਟਾ ਗੁਰੂਦਵਾਰਾ ਈਸਾ ਪੁਰ ਕਾਲੋਨੀ ਦੇ ਸਹਿਯੋਗ ਨਾਲ ਕੁੜੀਆਂ ਅਤੇ ਔਰਤਾਂ ਦੇ ਲਈ ਮੁਫ਼ਤ ਸਿਲਾਇ ਕੇਂਦਰ ਈਸਾ ਪੁਰ ਕਾਲੋਨੀ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ |
ਮਾਣਯੋਗ ਸਰਦਾਰ ਅਵਤਾਰ ਸਿੰਘ ਜੀ ਡਾਇਰੈਕਟਰ , (ਪੀ.ਸੀ. ਸੀ.ਪੀ.ਐਲ)
ਡਾ. ਨਿਧਿ ਗੁਪਤਾ ਜੀ , ਮੈਡਮ ਪਾਰੁਲ ਬਿੰਦਲ
ਇਥੇ ਹਰ ਰੋਜ਼ ਸਵੇਰੇ 10 ਵਜੇ ਤੋਂ ਦੁਪਹਿਰ 21.30 ਵਜੇ ਤਕ ਸਿਖਲਾਈ ਦਿਤੀ ਜਾਏਗੀ
ਸੇਵਾ ਭਾਰਤੀ (ਰਜਿਸਟਰਡ )
ਦਫਤਰ ਗੋਇਲ ਭਵਨ ਡੇਰਾਬੱਸੀ ਮੋਬਾ: 9914850039
ਕੇਂਦਰ ਦਫਤਰ: ਸੇਵਾ ਧਾਮ, ਪਲਾਟ ਨ: 1 ਸੈਕ: 29 ਏ ਚੰਡੀਗੜ੍ਹ
ਸੇਵਾ ਭਾਰਤੀ ਡੇਰਾ ਬੱਸੀ
ਸ਼੍ਰੀ ਵੇਦ ਪ੍ਰਕਾਸ਼ ਸ਼ਰਮਾ : 93166 32610
ਸ਼੍ਰੀ ਪ੍ਰਸ਼ੋਤਮ ਸ਼ਰਮਾ : 99888 52980
ਸ਼੍ਰੀ ਜਗਦੀਸ਼ ਮੱਗੋ 98143 40407
Tags
Mohali News